ਅੱਪਰਾ ਦੇ ਲੋਕਾਂ ਦੀ ਸਹੂਲਤ ਲਈ ਇਹ ਬਲਾਗ ਤਿਆਰ ਕੀਤਾ ਗਿਆ ਹੈ। ਇਸ ਵਿਚ ਵਰ ਦੀ ਲੋੜ,
ਕੰਨਿਆਂ ਦੀ ਲੋੜ, ਵਪਾਰ, ਪਲਾਟ ਮਕਾਨ ਦੁਕਾਨ ਵਿਕਾਊ ਆਦਿ ਇਸ਼ਤਿਹਾਰ ਪ੍ਰਕਾਸ਼ਿਤ ਹੋਣਗੇ।
ਬਲਾਗ ਦੇ ਪਾਠਕ ਆਪਣੀ ਸਹੂਲਤ ਅਨੁਸਾਰ ਕਿਸੇ ਨੂੰ ਵੀ ਸਿੱਧੇ ਤੌਰ ਤੇ ਸੰਪਰਕ ਕਰ ਸਕਣਗੇ। ਸੋ
ਅਗਰ ਕਿਸੇ ਨੇ ਇਸ ਵਿਚ ਮੁਫਤ ਇਸ਼ਤਿਹਾਰ ਛਪਾਉਣਾ ਹੋਵੇ ਤਾਂ ਸਾਨੂੰ ਈਮੇਲ ਐਡਰੈੱਸ ਤੇ ਮੈਟਰ
ਭੇਜਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਜਗ ਬਾਣੀ, ਪੰਜਾਬ ਕੇਸਰੀ ਜਾਂ ਹਿੰਦ ਸਮਾਚਾਰ ਵਿਚ ਇਸ਼ਤਿਹਾਰ ਛਪਾਉਣ ਅਤੇ ਖਬਰਾਂ ਲਗਵਾਉਣ ਲਈ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਅਜਮੇਰ ਸਿੰਘ ਚਾਨਾ
ਪੱਤਰਕਾਰ ਜਗ ਬਾਣੀ
ਅੱਪਰਾ
Email: ajmerchana@gmail.com
9815764582
ਇਸ ਤੋਂ ਇਲਾਵਾ ਜਗ ਬਾਣੀ, ਪੰਜਾਬ ਕੇਸਰੀ ਜਾਂ ਹਿੰਦ ਸਮਾਚਾਰ ਵਿਚ ਇਸ਼ਤਿਹਾਰ ਛਪਾਉਣ ਅਤੇ ਖਬਰਾਂ ਲਗਵਾਉਣ ਲਈ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਅਜਮੇਰ ਸਿੰਘ ਚਾਨਾ
ਪੱਤਰਕਾਰ ਜਗ ਬਾਣੀ
ਅੱਪਰਾ
Email: ajmerchana@gmail.com
9815764582
No comments:
Post a Comment